Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mehu. 1. ਮੇਘ, ਬਦਲ। 2. ਮੀਂਹ, ਬਾਰਸ਼। 1. clouds. 2. rain.
ਉਦਾਹਰਨਾ:
1. ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥ Asatpadee 5, Chhant 4, 2:2 (P: 455).
2. ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥ Salok, Farid, 18:2 (P: 1378).
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ Salok, Farid, 25:1 (P: 1379).
ਕਿਆ ਕਰਿ ਕੈ ਸੁਨਹੁ ਪ੍ਰਭੁ ਸਭ ਜਗ ਮਹਿ ਵਰਸੈ ਮੇਹੁ ॥ Raga Sorath 4, Vaar 25, Salok, 4, 1:4 (P: 652).

Mahan Kosh Encyclopedia

ਨਾਮ/n. ਮੇਘ. ਦੇਖੋ- ਮੇਹ. “ਸਭ ਜਗ ਮਹਿ ਵਰਸੈ ਮੇਹੁ.” (ਮਃ ੪ ਵਾਰ ਸੋਰ) 2. ਮੀਂਹ. ਵਰਖਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits