Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Melᴺgā. ਅੰਗਾਂ ਨੂੰ ਮੇਲ ਕੇ, ਭਾਵ ਚੌਕੜੀ ਮਾਰ ਕੇ। cross-legged.
ਉਦਾਹਰਨ:
ਪੂਜਾਚਾਰ ਕਰਤ ਮੇਲੰਗਾ ॥ Raga Kaanrhaa 5, 36, 1:3 (P: 1305).

Mahan Kosh Encyclopedia

ਅੰਗਾਂ ਨੂੰ ਮਿਲਾਕੇ. “ਪੂਜਾਚਾਰ ਕਰਤ ਮੇਲੰਗਾ.” (ਕਾਨ ਮਃ ੫) ਪੂਜਨ ਦੇ ਸਾਰੇ ਅੰਗ ਮਿਲਾਕੇ. ਦੇਖੋ- ਖੋੜਸੋਪਚਾਰ। 2. ਅੰਗਾਂ (ਅੰਕਾਂ) ਨੂੰ ਮਿਲਾਕੇ, ਅਰਥਾਤ- ਯੰਤ੍ਰ ਲਿਖਕੇ ਪੂਜਾ ਕਰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits