Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Melāv-rẖā. ਮੇਲ ਹੋਣਾ, ਮਿਲਾਪ ਹੋਣਾ, ਸੰਜੋਗ ਹੋਣਾ। met, obtained. ਉਦਾਹਰਨ: ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਹ੍ਹਾ ਰਾਮ ॥ Raga Bilaaval 4, Chhant 5, 2:2 (P: 848).
|
Mahan Kosh Encyclopedia |
ਵਿ. ਮਿਲਾਉਣ ਵਾਲਾ. ਮੇਲ ਕਰਾਉਣ ਵਾਲਾ। 2. ਨਾਮ/n. ਮੇਲ. ਮਿਲਾਪ. “ਵਡਭਾਗੀ ਮੇਲਾਵੜਾ.” (ਬਿਲਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|