Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Merī. 1. ਆਪਣੀ, ਨਿਜਦੀ। 2. ਮਮਤਾ। 3. ਮੇਲੀ, ਮਿਲਾਈ। 1. my, mine. 2. one's own, egoism. 3. united.
ਉਦਾਹਰਨਾ:
1. ਸੋ ਕਿਉ ਵਿਸਰੈ ਮੇਰੀ ਮਾਇ ॥ ਅਸਾ 1, Sodar, 3, 1:1 (P: 9).
ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥ (ਮੇਰਾ। 'ਮਹਾਨ ਕੋਸ਼' ਨੇ ਅਰਥ 'ਮੇਰ (ਅਪਣਤ) ਰਖਨ ਵਾਲਾ' ਕੀਤਾ ਹੈ). Raga Gaurhee 4, 58, 1:2 (P: 170).
ਆਇਓ ਚੋਰੁ ਤਰੰਤਹ ਲੇ ਗਇਓ ਮੇਰੀ ਰਾਖਤ ਮੁਗਧੁਫਿਰੈ ॥ (ਆਪਣੀ ਜਾਨ). ਆਸਾ, Kabir, 15, 2:2 (P: 479).
2. ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥ Raga Gaurhee 5, 71, 1:1 (P: 175).
ਕਹੁ ਕਬੀਰੁ ਸੁਨਹੁ ਰੇ ਸਤੰਹੁ ਮੇਰੀ ਮੇਰੀ ਝੂਠੀ ॥ (ਮਮਤਾ). ਅਸਾ, Kabir, 16, 5:1 (P: 480).
ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥ (ਹਉਮੈ). Raga Soohee 5, Asatpadee 5, 3:1 (P: 761).
3. ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥ Raga Aaasaa 5, 53, 1:2 (P: 384).

SGGS Gurmukhi-English Dictionary
[P. pro.] My, mine
SGGS Gurmukhi-English Data provided by Harjinder Singh Gill, Santa Monica, CA, USA.

English Translation
pron.f. my, mine.

Mahan Kosh Encyclopedia

ਮੇਰਾ ਦਾ ਇਸਤ੍ਰੀਲਿੰਗ. “ਮੇਰੀ ਇਛ ਪੁੰਨੀ.” (ਗਉ ਛੰਤ ਮਃ ੧) 2. ਮੇਲੀ. ਮਿਲਾਈ. “ਗੁਰਿ ਪਿਰ ਸੰਗਿ ਮੇਰੀ.” (ਆਸਾ ਮਃ ੫) 3. ਵਿ. ਮੇਰ (ਅਪਣੱਤ) ਰੱਖਣਵਾਲਾ. “ਮਿਲਿਆ ਆਇ ਪ੍ਰਭੁ ਮੇਰੀ.” (ਗਉ ਮਃ ੪) 4. Mary. ਪੈਗ਼ੰਬਰ ਈਸਾ ਦੀ ਮਾਤਾ। 5. ਮੁਹਮੰਦ ਸਾਹਿਬ ਦੀ ਇੱਕ ਦਾਸੀ ਇਸਤ੍ਰੀ. ਦੇਖੋ- ਮੁਹੰਮਦ। 6. ਵਰਤਮਾਨ ਕਿੰਗ ਜਾਰਜ ਪੰਜਮ ਦੀ ਮਹਾਰਾਨੀ. ਦੇਖੋ- ਜਾਰਜ ਪੰਜਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits