Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mer. 1. ਸੁਮੇਰ ਪਰਬਤ, ਪੁਰਾਣਾਂ ਅਨੁਸਾਰ ਪ੍ਰਿਥਵੀ ਦੇ ਮੱਧ ਵਿਚਲਾ ਇਕ ਵਡਾ ਪਹਾੜ ਜਿਸ ਉਪਰ ਇੰਦਰ ਕੁਬੇਰ ਆਦਿ ਦੇਵਤਿਆਂ ਦੀਆਂ ਪੁਰੀਆਂ ਹਨ। 2. ਮੇਰਾਪਣ, ਆਪਣਾਪਣ, ਮਮਤਾ। 3. ਪਰਬਤ, ਪਹਾੜ। 4. ਚੋਟੀ, ਸਿਖਰ, ਕਮਲ ਦੇ ਫੁੱਲ ਦਾ ਸਿਖਰ। 5. ਭਾਵ ਦਸਮ ਦੁਆਰ। 1. Sumer mountain, one big mountain under the universe which has the dwellings of Inder, Kuber etc., demigods. 2. myness, mine. 3. mountain. 4. highest point in Lotus flower. 5. mystic orifice in hath Yoga.
ਉਦਾਹਰਨਾ:
1. ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ Japujee, Guru Nanak Dev, 35:5 (P: 7).
2. ਮੇਰ ਤੇਰ ਜਬ ਇਨਹਿ ਚੁਕਾਈ ॥ Raga Gaurhee 5, Asatpadee 1, 2:3 (P: 235).
3. ਮੇਰ ਸੁਮੇਰ ਮੋਹੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥ Raga Nat-Naraain 4, Asatpadee 6, 4:2 (P: 983).
ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥ (ਪਰਬਤ). Raga Kaliaan 5, 4, 1:1 (P: 1322).
4. ਬਸੁ ਜਲ ਨਿਤਨ ਵਸਤ ਅਲੀਅਲ ਮੇਰ ਚਚਾ ਗੁਨਰੇ ॥ Raga Maaroo 1, 4, 2:1 (P: 990).
5. ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥ Raga Kedaaraa, Kabir, 3, 1:2 (P: 1123).

SGGS Gurmukhi-English Dictionary
[n.] (from Sk. Merū) mountain
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਮੇਰੂ mountain.

Mahan Kosh Encyclopedia

ਨਾਮ/n. ਮੇਰਾਪਨ. ਮਮਤ੍ਵ. “ਮੇਰ ਤੇਰ ਜਬ ਇਨਹਿ ਚੁਕਾਈ.” (ਗਉ ਅ: ਮਃ ੫) 2. ਦੇਖੋ- ਮੇਰੁ. “ਕੇਤੀਆ ਕਰਮਭੂਮੀ ਮੇਰ ਕੇਤੇ.” (ਜਪੁ) 3. ਸੰ. ਮੈਰ. ਵਿ. ਮਸ੍ਤ. ਮਖ਼ਮੂਰ. ਦੇਖੋ- ਮੈਰੇਯ. “ਮੇਰ ਚਚਾ ਗੁਨ ਰੇ.” (ਮਾਰੂ ਮਃ ੧) ਕਮਲ ਦੀ ਗੁਨਚਰਚਾ ਵਿੱਚ ਮਸ੍ਤ. ਦੇਖੋ- ਚਚਾ 4.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits