Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mūᴺdahi. ਮੂੰਡ (ਸਿਰ) ਉਪਰ। on head. ਉਦਾਹਰਨ: ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥ Raga Saarang 5, 10, 2:1 (P: 1205).
|
Mahan Kosh Encyclopedia |
ਮੁੰਡਨ ਕਰਦਾ ਹੈ. ਮੁੰਨਦਾ ਹੈ। 2. ਮੁੰਡ (ਸਿਰ) ਉੱਤੇ. “ਪੋਟ ਉਠਾਵੈ ਮੂੰਡਹਿ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|