Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mūᴺ. 1. ਮੇਰੀ। 2. ਮੈਂ। 3. ਮੈਨੂੰ। 1. my. 2. I am. 3. me.
ਉਦਾਹਰਨਾ:
1. ਮੂੰ ਪਿਰੀਆ ਸਉ ਨੇਹੁ ਕਿਉ ਸੱਜਣ ਮਿਲਹਿ ਪਿਆਰਿਆ ॥ (ਮੇਰਾ). Salok 4, 4:2 (P: 1421).
2. ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥ (ਮੈਂ). Raga Aaasaa, Farid, 1, 3:2 (P: 488).
3. ਜੇ ਕੋ ਮੂੰ ਉਪਦੇਸੁ ਕਰਤ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥ (ਮੈਨੂੰ). Raga Sireeraag, Trilochan, 2, 5:1 (P: 92).

Mahan Kosh Encyclopedia

ਮੈਂ. “ਚੁੰਮਾ ਪੈਰ ਮੂੰ?” (ਆਸਾ ਫਰੀਦ) 2. ਮੈਨੂੰ. ਮੇਰੇ ਪੁਰ. “ਕਿਰਪਾ ਕਰਹੁ ਮੂੰ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits