Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mūlahu. 1. ਅਸਲੀਅਤ ਤੋਂ, ਮੁੱਢੋਂ। 2. ਮੁੱਢ ਤੋਂ ਭਾਵ ਪ੍ਰਮਾਤਮਾ ਤੋਂ, ਬੁਨਿਆਦ ਤੋਂ, ਆਧਾਰ ਤੋਂ। 1. from reality. 2. from Primal Being. ਉਦਾਹਰਨਾ: 1. ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥ Raga Maajh 3, Asatpadee 31, 6:3 (P: 128). 2. ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥ Raga Gaurhee 4, Vaar 31, Salok, 4, 1:1 (P: 316). ਉਦਾਹਰਨ: ਮੂਲਹੁ ਭੂਲਾ ਆਵੈ ਜਾਇ ॥ Raga Bhairo, Naamdev, 8, 2:3 (P: 1165).
|
|