Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Muᴺsaf. ਇਨਸਾਫ ਕਰਨ ਵਾਲਾ, ਜਮੀਨ ਮਿੰਨ ਕੇ ਮਾਲੀਆ ਲਾਣ ਵਾਲਾ ਅਫਸਰ। judge, revenue official.
ਉਦਾਹਰਨ:
ਨਉ ਡਾਡੀ ਦਸ ਮੁੰਸਫ ਧਾਵਹਿ ਰਈ ਅਤਿ ਬਸਨ ਨ ਦੇਹੀ ॥ Raga Soohee, Kabir, 5, 2:1 (P: 793).

SGGS Gurmukhi-English Dictionary
[n.] (From Ara. Munsifa) judge
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [مُنصِف] ਮੁਨਸਿਫ਼. ਵਿ. ਇਨਸਾਫ਼ ਕਰਨ ਵਾਲਾ. ਨਿਆਉਂ ਕਰਤਾ। 2. ਨਾਮ/n. ਨਿਸਫ਼ਾ ਨਿਸਫ਼ (ਅੱਧੋ ਅੱਧ), ਭਾਵ- ਸੱਚ ਝੂਠ ਦਾ ਨਿਤਾਰਾ ਕਰਨ ਵਾਲਾ ਅਹੁਦੇਦਾਰ। 3. ਜ਼ਮੀਨ ਦੀ ਕੂਤ ਪੁਰ ਲਗਾਨ ਦਾ ਫੈਸਲਾ ਕਰਨ ਵਾਲਾ ਮਾਲੀ ਅਫਸਰ. “ਦਸ ਮੁੰਸਫ ਧਾਵਹਿ.” (ਸੂਹੀ ਕਬੀਰ) ਭਾਵ- ਕਰਮ ਅਤੇ ਗ੍ਯਾਨਇੰਦ੍ਰਿਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits