Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺdī-ā. 1. ਮੁੰਡਾ ਭਾਵ ਭਗਤ ਕਬੀਰ। 2. ਰੋਡੇ, ਸਾਧ ਜਨ, ਮੁੰਡੇ। 1. lad viz., sain Kabir. 2. shaven saint/hermit. ਉਦਾਹਰਨਾ: 1. ਇਆ ਮੁੰਡੀਆ ਸਿਰਿ ਚਢਿਬੋ ਕਾਲ ॥ Raga Gond, Kabir, 6, 1:4 (P: 871). 2. ਮੁੰਡੀਆ ਮੁੰਡੀਆ ਹੂਏ ਏਕ॥ ਏ ਮੁੰਡੀਆ ਬੂਡਤ ਕੀ ਟੇਕ ॥???.
|
SGGS Gurmukhi-English Dictionary |
[Var.] From Mudīâ
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਮੁੰਡਿਤ. ਮੋਨਾ. ਰੋਡਾ। 2. ਨਾਮ/n. ਸੰਨ੍ਯਾਸੀ ਸਾਧੂ। 3. ਰਾਮਾਨੰਦੀ ਸਾਧੂ. ਬੈਰਾਗੀ. “ਕੋਊ ਭਯੋ ਮੁੰਡੀਆ, ਸੰਨ੍ਯਾਸੀ ਕੋਊ ਜੋਗੀ ਭਯੋ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|