Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Muhaṯ(u). ਸਮੇਂ ਦਾ ਇਕ ਮਾਪ, ਦੋ ਘੜੀਆਂ ਦਾ ਸਮਾਂ, ਲਹਮਾ। unit of time (short period).
ਉਦਾਹਰਨ:
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥ (ਦੋ ਘੜੀਆਂ ਦਾ ਸਮਾਂ, ਮਹੂਰਤ). Raga Maajh 1, Vaar 20:7 (P: 147).

Mahan Kosh Encyclopedia

ਮੁਹੂਰਤ. ਦੇਖੋ- ਮੁਹਤ. “ਸਾ ਘੜੀ ਸੋ ਮੁਹਤੁ ਸਫਲੁ ਹੈ, ਜਿਤ ਹਰਿ ਮੇਰਾ ਚਿਤੁ ਆਵੈ.” (ਬਿਹਾ ਛੰਤ ਮਃ ੪) “ਮੁਹਲਤਿ ਮੁਹਤੁ ਨ ਜਾਣਾ.” (ਧਨਾ ਮਃ ੧) 2. ਮੋਹਿਤ. ਭੁਲੇਖੇ ਵਿੱਚ ਪਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits