Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Muslā. ਨਮਾਜ਼ ਪੜ੍ਹਨ ਲਈ ਹੇਠ ਵਛਾਈ ਜਾਣ ਵਾਲੀ 'ਸਫ', ਫੂਹੜੀ। carpet which is spread for offering Namaz - muslim prayer.
ਉਦਾਹਰਨ:
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ Raga Maajh 1, Vaar 7ਸ, 1, 1:1 (P: 140).

English Translation
n.m. derogatory for ਮੁਸਲਮਾਨ.

Mahan Kosh Encyclopedia

ਇਸਲਾਮ ਧਾਰਨ ਵਾਲਾ, ਮੁਸਲਮਾਨ{1690}। 2. ਅ਼. [مُصلّا] ਮੁਸੱਲਾ. ਸੱਲਤ (ਨਮਾਜ਼) ਪੜ੍ਹਨ ਦਾ ਆਸਣ. “ਮਿਹਰ ਮਸੀਤਿ ਸਿਦਕੁ ਮੁਸਲਾ.” (ਮਃ ੧ ਵਾਰ ਮਾਝ) “ਸਚੁ ਨਿਵਾਜ ਯਕੀਨ ਮੁਸਲਾ.” (ਮਾਰੂ ਸੋਲਹੇ ਮਃ ੫) 3. ਦੇਖੋ- ਮੁਸੱਲਾ 2.

Footnotes:
{1690} ਮੁਸਲਾ ਅਨਾਦਰ ਬੋਧਕ ਸ਼ਬਦ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits