Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muḏgar(u). ਮੂਸਲ ਮੋਹਲਾ/ਮੁੰਗਲੀ, ਚਉਲ ਛਟਣ ਵਾਲਾ/ਭੰਗ ਘੋਟਨ ਵਾਲਾ ਮੋਟਾ ਸੋਟਾ। mallet, heavy log of wood used to winnow rice. ਉਦਾਹਰਨ: ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥ Raga Bhairo, Naamdev, 1, 2:2 (P: 1167).
|
|