Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Muṯẖī. 1. ਠੱਗੀ ਗਈ। 2. ਛਲੀ ਹੋਈ, ਠਗੀ ਹੋਈ, ਮੋਹੀ ਹੋਈ। 3. ਮੁੱਠ, ਮੀਟਿਆ ਹੋਇਆ ਹਥ। 1. deluded, cheated. 2. defrauded, beguiled. 3. fist.
ਉਦਾਹਰਨਾ:
1. ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ Raga Sireeraag 1, 13, 1:1 (P: 18).
ਕੁਬੁਧਿ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ Raga Sireeraag 4, Vaar 20ਸ, 1, 1:1 (P: 91).
2. ਅਵਗਣਿ ਮੁਠੀ ਮਹਲੁ ਨ ਪਾਏ ਅਵਗੁਣ ਗੁਣਿ ਬਖਸਾਵਣਿਆ ॥ Raga Maajh 1, Asatpadee 1, 6:3 (P: 109).
ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ (ਮੋਹੀ ਹੋਈ). Raga Sorath 1, Asatpadee 3, 6:2 (P: 636).
3. ਜਿਸ ਕੈ ਘਰਿ ਦੀ ਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥ Raga Vadhans 4, Vaar 14:1 (P: 591).

Mahan Kosh Encyclopedia

ਲੁੱਟੀ. ਖੋਹੀ. ਚੁਰਾਈਗਈ. “ਮੁਠੀ ਦੂਜੈਭਾਇ.” (ਸ੍ਰੀ ਮਃ ੧) 2. ਕਬਜ਼ਾਧਾਰੀ. ਛੁਰਾਧਾਰੀ. ਸ਼ਸਤ੍ਰ ਦਾ ਮੁੱਠਾ (ਮੁਸ਼੍ਟਿ) ਹੈ ਜਿਸ ਦੇ ਹੱਥ ਵਿੱਚ. “ਮੁਠੀ ਕ੍ਰੋਧਿ ਚੰਡਾਲਿ.” (ਮਃ ੧ ਵਾਰ ਸ੍ਰੀ) ਛੁਰਾਧਾਰੀ ਕ੍ਰੋਧਵ੍ਰਿੱਤਿ ਚੰਡਾਲੀ ਹੈ। 3. ਨਾਮ/n. ਮੁਸ਼੍ਟਿ. ਮੁੱਠੀ. ਮੂਠ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits