Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Much(u). 1. ਬਹੁਤਾ, ਅਧਿਕ। 2. ਮੋਟਾ, ਛਤਰੀਦਾਰ, ਗੁਛੇਦਾਰ। 1, greatm excessive. 2. thick.
ਉਦਾਹਰਨਾ:
1. ਭਉ ਮੁਚੁ ਭਾਰਾ ਵਡਾ ਤੋਲੁ ॥ Raga Gaurhee 1, 1, 1:1 (P: 151).
ਮੁਚੁ ਮੁਚੁ ਗਰਭ ਗਏ ਕੰਨਿ ਬਚਿਆ ॥ Raga Gaurhee, Kabir, 25, 2:1 (P: 326).
2. ਸਿੰਮਲਾ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ Raga Aaasaa 1, Vaar 14, Salok, 1, 1:1 (P: 470).

SGGS Gurmukhi-English Dictionary
[Adj.] (from Sk. Muca) released, discarded, discharged
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਡਿਗਣ ਦਾ ਭਾਵ. ਪਤਨ. “ਮੁਚੁ ਮੁਚੁ ਗਰਭ ਗਏ.” (ਗਉ ਕਬੀਰ) ਗਰਭ ਸ਼੍ਰਾਵ ਹੋਏ. ਦੇਖੋ- ਮੁਚ ਧਾ। 2. ਸੰ. ਮਹੋੱਦ. ਵਿ. ਬਹੁਤ ਉੱਚਾ. “ਅਤਿ ਦੀਰਘ ਅਤਿ ਮੁਚੁ.” (ਵਾਰ ਆਸਾ) “ਮੁਚੁ ਵਜਾਇਨਿ ਵਜ.” (ਵਾਰ ਗੂਜ ੨ ਮਃ ੫) ਉੱਚੇ ਸੁਰ ਨਾਲ ਵਾਜੇ ਵਜਾਂਉਂਦੇ। 3. ਅਧਿਕ. ਬਹੁਤ. “ਅੰਨ ਪਾਣੀ ਮੁਚੁ ਉਪਾਇ.” (ਮਃ ੫. ਵਾਰ ਸਾਰ) ਦੇਖੋ- ਅੰ. Much.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits