Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukẖā. ਮੂੰਹ, ਮੁਖ। mouth. ਉਦਾਹਰਨ: ਨਾਮ ਬਿਹੂਨ ਸੂਨੇ ਸੇ ਮੁਖਾ ॥ Raga Gaurhee 5, 134, 1:2 (P: 192). ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥ (ਮੂੰਹ ਨੂੰ). Raga Vadhans 4, Vaar 6:5 (P: 588).
|
|