Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukām(i). ਟਿਕਾਣੇ ਤੇ। at a place of rest. ਉਦਾਹਰਨ: ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ (ਟਿਕਾਣੇ ਤੇ). Raga Sireeraag 1, Asatpadee 17, 2:1 (P: 64).
|
Mahan Kosh Encyclopedia |
ਮਕ਼ਾਮ (ਕ਼ਾਯਮ ਹੋਣ ਦੀ ਥਾਂ) ਉੱਤੇ. ਤਕੀਏ ਅਤੇ ਮਦਰਸੇ ਆਦਿ ਥਾਵਾਂ ਤੇ. “ਮੁਲਾ ਬਹੈ ਮੁਕਾਮਿ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|