Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mukaḏam. 1. ਚੌਧਰੀ। 2. ਅਹਿਲਕਾਰ, ਮਾਮਲਾ ਉਗਰਾਹੁਣ ਵਾਲਾ ਮੁਲਾਜ਼ਮ। 1. headman, prominent man. 2. courtiers.
ਉਦਾਹਰਨਾ:
1. ਰਯਤਿ ਮਹਰ ਮੁਕਦਮ ਸਿਕਦਾਰੈ ॥ Raga Gaurhee 1, Asatpadee 14, 5:1 (P: 227).
2. ਰਾਜੇ ਸੀਹ ਮੁਕਦਮ ਕੁਤੇ ॥ Raga Malaar 1, Vaar 22, Salok, 1, 2:5 (P: 1288).

SGGS Gurmukhi-English Dictionary
[Ara. n.] Headman
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [مُقدّم] ਮੁਕ਼ੱਦਮ. ਵਿ. ਅੱਗੇ ਕ਼ਦਮ ਰੱਖਣ ਵਾਲਾ. ਅੱਗੇ ਵਧਿਆ ਹੋਇਆ. ਮੁਖੀਆ। 2. ਨਾਮ/n. ਕ਼ਦਮ ਰੱਖਣ ਦੀ ਥਾਂ। 3. ਚੌਧਰੀ. “ਮਹਰ ਮੁਕਦਮ ਸਿਕਦਾਰੈ.” (ਗਉ ਅ: ਮਃ ੧) 5. ਮੁਗਲ ਅਤੇ ਸਿੱਖਰਾਜ ਸਮੇ ਕਲੈਕਟਰ ਦਾ ਨਾਇਬ, ਜੋ ਮੁਆਮਲਾ ਉਗਰਾਹਿਆ ਕਰਦਾ (foreman). “ਰਾਜੇ ਸੀਹ, ਮੁਕਦਮ ਕੁਤੇ.” (ਮਃ ੧ ਵਾਰ ਮਲਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits