Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mīk. ਇਕ। every. ਉਦਾਹਰਨ: ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥ Raga Parbhaatee 5, 3, 4:2 (P: 1336).
|
SGGS Gurmukhi-English Dictionary |
[1. Desi n. 2. V.] 1. each one. 2. (from P. Mikanā) unite, merge, mingle
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਇੱਕ. ਏਕ. “ਗੁਰਬਚਨਿ ਧਿਆਇਓ ਘਰੀ ਮੀਕ.” (ਪ੍ਰਭਾ ਮਃ ੪) 2. ਵਿਕ੍ਰਯ. ਵੇਚਣ ਦੀ ਕ੍ਰਿਯਾ. “ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ.” (ਬਿਲਾ ਕਬੀਰ) ਕਉਡੀ ਵਾਸਤੇ (ਬਦਲੇ) ਵੇਚਦਿੱਤਾ। 2. ਮਿਲਾਪ. “ਜੋਤੀ ਜੋਤਿ ਮੀਕੇ.” (ਬਿਲਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|