Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mī-ā. 1. ਪਤੀ, ਖਾਵੰਦ। 2. ਸਰਦਾਰ, ਚੌਧਰੀ। 3. ਪਿਤਾ। 1. husband. 2. headman. 3. father - 'mian'.
ਉਦਾਹਰਨਾ:
1. ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ Raga Aaasaa 1, Vaar 10ਸ, 1, 1:5 (P: 468).
2. ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥ Raga Bilaaval 1, 1, 1:1 (P: 795).
3. ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥ Raga Basant 1, Asatpadee 8, 6:2 (P: 1191).

Mahan Kosh Encyclopedia

(ਮੀਆਂ) ਸੰ. ਮੀਹਯਮਾਨ. ਵਿ. ਪੂਜਾ ਯੋਗ੍ਯ. ਸ਼੍ਰੇਸ਼੍ਠ< 2. ਨਾਮ/n. ਸਰਦਾਰ. “ਤੂ ਸੁਲਤਾਨ ਕਹਾ ਹਉ ਮੀਆ, ਤੇਰੀ ਕਵਨ ਵਡਾਈ?” (ਬਿਲਾ ਮਃ ੧) 3. ਪਤਿ. ਭਰਤਾ। 4. ਪਿਤਾ। 5. ਰਾਜਪੂਤਾਂ ਦੀ ਇੱਕ ਜਾਤਿ। 6. ਪਹਾੜੀ ਰਾਜਿਆਂ ਦੇ ਰਾਜਕੁਮਾਰਾਂ ਦੀ ਉਪਾਧੀ (ਲਕ਼ਬ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits