Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mihrī. ਇਸਤਰੀ, ਪਤਨੀ। wife. ਉਦਾਹਰਨ: ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥ Raga Kedaaraa, Kabir, 6, 1:1 (P: 1124).
|
SGGS Gurmukhi-English Dictionary |
[1. n.] 1. (from Sk. Mahattara and from P. Mahara) wife of the headman of the village. 2. Wife
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮਹਰ (ਇਸਤ੍ਰੀਧਨ) ਲੈਣ ਵਾਲੀ, ਭਾਰਯਾ. ਵਹੁਟੀ. “ਦੇਹਰੀ ਬੈਠੀ ਮਿਹਰੀ ਰੋਵੈ.” (ਕੇਦਾ ਕਬੀਰ) ਦੇਖੋ- ਮਹਰ 2. “ਇਕ ਦਿਨ ਰਾਜਾ ਚੜ੍ਹਾ ਸਿਕਾਰਾ। ਸੰਗ ਲਏ ਮਿਹਰਿਯੈਂ ਅਪਾਰਾ.” (ਚਰਿਤ੍ਰ ੩੭੫) 2. ਫ਼ਾ. [مِہری] ਸਾਰੰਗੀ। 3. ਬਾਂਸੁਰੀ. ਮੁਰਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|