Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Misat. ਮਿੱਠਾ। sweet. ਉਦਾਹਰਨ: ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥ Sava-eeay of Guru Amardas, 8:1 (P: 1393).
|
Mahan Kosh Encyclopedia |
(ਮਿਸ਼੍ਟਾਨ) ਦੇਖੋ- ਮਿਸਟ ਅਤੇ ਮਿਸਟਾਨ. “ਸਦਾ ਚਾਯ ਮੁਖਿ ਮਿਸ੍ਟਬਾਣੀ.” (ਸਵੈਯੇ ਮਃ ੩ ਕੇ) ਮੂੰਹ ਵਿੱਚ ਮਿੱਠੀ ਬਾਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|