Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Milījai. 1. ਮਿਲੀਏ। 2. ਮਿਲ ਪਵੇ। 3. ਮਿਲਣਯੋਗ। 1. merge. 2. meet. 3. worth meeting.
ਉਦਾਹਰਨਾ:
1. ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥ Raga Aaasaa 5, 150, 2:1 (P: 408).
2. ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥ Raga Goojree 3, Vaar 16:5 (P: 515).
3. ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥ Raga Kaliaan 4, Asatpadee 2, 8:1 (P: 1324).

Mahan Kosh Encyclopedia

ਮਿਲਨ ਕਰੀਜੈ. ਮਿਲੀਏ. “ਬੇਗਿ ਮਿਲੀਜੈ ਅਪਨੇ ਰਾਮ ਪਿਆਰੇ.” (ਗਉ ਰਵਿਦਾਸ) 2. ਮਿਲਣ ਯੋਗ੍ਯ ਨੂੰ. “ਹਮ ਕਿਉ ਕਰਿ ਮਿਲਹਿ ਮਿਲੀਜੈ.” (ਕਲਿ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits