Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Milī. 1. ਸੰਜੁਗਤ ਹੋਈ, ਮਿਲਾਪ ਵਿਚ ਆਈ। 2. ਰਲੀ, ਮਿਲ ਗਈ, ਵਿਚ ਸਮਾਈ, ਸਮਾ ਗਈ। 3. ਪ੍ਰਾਪਤ ਹੋਈ। 1. united. 2. merged, blended. 3. blessed, received.
ਉਦਾਹਰਨਾ:
1. ਸਬਦਿ ਮਿਲੀ ਨ ਵੀਛੁੜੈ ਪਿਰ ਕੈ ਅੰਕਿ ਸਮਾਇ ॥ Raga Sireeraag 3, Asatpadee 21, 2:3 (P: 66).
2. ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥ Raga Maajh 5, 10, 4:3 (P: 97).
3. ਨਾਨਕ ਭਗਤ ਮਿਲੀ ਵਡਿਆਈ ॥ Raga Aaasaa 5, 24, 4:2 (P: 377).
ਅਬ ਮਸਲਤਿ ਮੋਹਿ ਮਿਲੀ ਹਦੂਰਿ ॥ (ਦਰਗਾਹ ਤੋਂ ਸਲਾਹ ਪ੍ਰਾਪਤ ਹੋਈ). Raga Aaasaa 5, 53, 1:2 (P: 384).

.

© SriGranth.org, a Sri Guru Granth Sahib resource, all rights reserved.
See Acknowledgements & Credits