Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mil(i). 1. ਮਿਲ ਕੇ, ਸੰਪਰਕ ਵਿਚ ਆ ਕੇ। 2. ਰਲ ਕੇ, ਇਕਠੇ ਹੋ ਕੇ। 3. ਸਮੋ ਕੇ, ਰਲ ਕੇ। 4. ਮਿਲੀ। 1. meeting. 2. meeting together. 3. associating. 4. met.
ਉਦਾਹਰਨਾ:
1. ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ Raga Aaasaa 1, Sodar, 2, 2:1 (P: 9).
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥ Raga Sireeraag 5, Chhant 2, 5:2 (P: 80).
2. ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ Raga Gaurhee 1, Sohlay, 1, 3:1 (P: 12).
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀ ਆਹ ॥ (ਇਕਠੀਆਂ ਹੋਕੇ). Raga Sireeraag 1, 10, 1:2 (P: 17).
ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ Raga Gaurhee 5, 122, 2:1 (P: 205).
3. ਆਪ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥ Raga Sireeraag 1, 22, 2:2 (P: 22).
4. ਸਹਜ ਕਲਾਲਨਿ ਜਉ ਮਿਲਿ ਆਈ ॥ Raga Gaurhee, Kabir, 27, 2:1 (P: 328).

Mahan Kosh Encyclopedia

ਮਿਲਕੇ. ਮਿਲਾਪ ਕਰਕੇ. “ਮਿਲਿ ਸਤਿਗੁਰੁ ਨਿਸਤਾਰਾ.” (ਮਾਰੂ ਮਃ ੫) “ਮਿਲਿ ਪਾਣੀ ਜਿਉ ਹਰੇ ਬੂਟ.” (ਬਸੰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits