Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milāh. ਮਿਲ ਪਵਾਂ, ਮੇਲ ਹੋ ਜਾਏ। meet. ਉਦਾਹਰਨ: ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥ Raga Sireeraag 5, Vaar 7ਸ, 1, 2:6 (P: 815). ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥ (ਭਾਵ ਇਕੱਠੇ ਹੋਈਏ). Raga Aaasaa 5, 113, 1:1 (P: 399).
|
|