Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milāsī. ਮਿਲਾਏ ਗਾ । shall make me meet, unite. ਉਦਾਹਰਨ: ਜਾ ਕਉ ਹੋਂਹਿ ਕ੍ਰਿਪਾਲ ਸੁਜਨੁ ਪ੍ਰਭ ਤੁਮਹਿ ਮਿਲਾਸੀ ॥ (ਮਿਲਾਏਗਾ). Saw-yay, Guru Arjan Dev, 5:4 (P: 1386).
|
Mahan Kosh Encyclopedia |
(ਮਿਲਾਸਿ) ਮਿਲੇਗਾ. ਮਿਲਸੀ. “ਜੋ ਤੁਧ ਜੰਤੁ ਮਿਲਾਸਿ.” (ਕਾਨ ਮਃ ੫) “ਜਾਕਉ ਹੋਹਿ ਕ੍ਰਿਪਾਲ ਸੁ ਜਨ ਪ੍ਰਭ ਤੁਮਹਿ ਮਿਲਾਸੀ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|