Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miraṯ. 1. ਮਾਤ ਲੋਕ, ਇਹ ਸੰਸਾਰ। 2. ਮੌਤ। 3. ਮਰ ਰਿਹਾ ਹੈ। 1. mortal world. 2. death. 3. dying, perishing. ਉਦਾਹਰਨਾ: 1. ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ Raga Gaurhee 5, 129, 1:1 (P: 207). ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ Raga Dhanaasaree 5, 21, 2:1 (P: 676). 2. ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥ Raga Goojree 1, Asatpadee 5, 2:1 (P: 505). 3. ਮਿਰਤ ਮੋਹੰ ਅਲਪ ਬੁਧ੍ਯ੍ਯੰ ਰਚੰਤਿ ਬਨਿਤਾ ਬਿਨੋਦ ਸਾਹੰ ॥ Salok Sehaskritee, Gur Arjan Dev, 11:1 (P: 1354).
|
SGGS Gurmukhi-English Dictionary |
[P. n.] Death
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਮਰਤ੍ਯਲੋਕ. ਮਰਣ ਵਾਲੇ ਲੋਕਾਂ ਦਾ ਦੇਸ਼. ਪ੍ਰਿਥਿਵੀ ਮੰਡਲ. “ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ.” (ਰਾਮ ਮਃ ੫) 2. ਮਾਰੁਤ ਮੰਡਲ. ਹਵਾਭਰਿਆ ਗਗਨ (ਆਕਾਸ਼) ਮੰਡਲ. “ਸੁਰਗ ਮਿਰਤ ਪਇਆਲ ਭੂਮੰਡਲ ਸਗਲ ਬਿਆਪੇ ਮਾਇ.” (ਧਨਾ ਮਃ ੫) 3. ਸੰ. ਮ੍ਰਿਤ (मृत). ਵਿ. ਮੁਰਦਾ. “ਏ ਮਨ ਮਿਰਤ!” (ਗੂਜ ਅ: ਮਃ ੧) 4. ਨਾਮ/n. ਮੰਗਣ ਦੀ ਕ੍ਰਿਯਾ. ਯਾਚਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|