Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mirag(u). ਹਿਰਨ। deer.
ਉਦਾਹਰਨ:
ਮਿਰਗੁ ਮਰੈ ਸਹਿ ਅਪੁਨਾ ਕੀਨਾ ॥ Raga Gaurhee 1, Asatpadee 11, 3:2 (P: 225).
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥ (ਭਾਵ ਜਾਨਵਰ). Raga Gaurhee, Kabir, 4, 1:2 (P: 324).

Mahan Kosh Encyclopedia

(ਮਿਰਗ) ਸੰ. मृग- ਮ੍ਰਿਗ. ਢੂੰਡਣ (ਤਲਾਸ਼ ਕਰਨ) ਦੀ ਕ੍ਰਿਯਾ. ਖੋਜ। 2. ਚੁਪਾਇਆ ਜੀਵ. “ਬਨ ਕਾ ਮਿਰਗੁ ਮੁਕਤਿ ਸਭੁ ਹੋਗੁ.” (ਗਉ ਕਬੀਰ) 3. ਹਰਿਣ. “ਪਾਂਚ ਮਿਰਗ ਬੋਧੇ ਸਿਵ ਕੀ ਬਾਨੀ.” (ਭੈਰ ਮਃ ੫) ਭਾਵ- ਪੰਜ ਕਾਮਾਦਿ ਵਿਕਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits