Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miṯrẖā. ਪਿਆਰਾ ਮਿੱਤਰ। dear friend. ਉਦਾਹਰਨ: ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥ Raga Soohee 1, Asatpadee 2, 6:1 (P: 751).
|
Mahan Kosh Encyclopedia |
(ਮਿਤਵਾ) ਮਿਤ੍ਰ. ਦੋਸ੍ਤ. ਮਿਤ੍ਤਾ ਵਾਲਾ. “ਮਿਤਵਾ ਜਿਂਹ ਤੇ ਹਿਤ ਮਾਨਤ ਹੈ.” (ਕ੍ਰਿਸਨਾਵ) “ਅਨ ਕੋ ਕੀਜੈ ਮਿਤੜਾ.” (ਸੂਹੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|