Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māhi. 1. ਮਹੀਨੇ ਵਿਚ। 2. ਵਿਚ, ਵੇਖੋ 'ਮਾਹਾ'। 3. ਵਿਚੋਂ। 1. in the month of. 2. in, within. 3. amongst.
ਉਦਾਹਰਨਾ:
1. ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ Raga Maajh 5, Baaraa Maaha-Maajh, 10:1 (P: 135).
2. ਜਿਨ ਕੈ ਰਾਮੁ ਵਸੈ ਮਨ ਮਾਹਿ ॥ (ਵਿੱਚ). Japujee, Guru Nanak Dev, 37:8 (P: 8).
3. ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ Raga Maajh 1, Vaar 5:7 (P: 140).
ਸਭ ਪਰਵਾਰੈ ਮਾਹਿ ਸਰੇਸਟ ॥ Raga Aaasaa 5, 3, 4:1 (P: 371).

Mahan Kosh Encyclopedia

ਕ੍ਰਿ. ਵਿ. ਮਧ੍ਯ ਮੇਂ. ਭੀਤਰ. ਅੰਦਰਿ. “ਮਾਹਿ ਨਿਰੰਜਨੁ ਤ੍ਰਿਭਵਣ ਧਣੀ.” (ਰਾਮ ਬੇਣੀ) 2. ਅ਼. [مِیاہ] ਮਿਆਹ. ਨਾਮ/n. ਮਾਯ (ਜਲ) ਦਾ ਬਹੁਵਚਨ. “ਅਗਨਿ ਮਰੈ ਗੁਣ ਮਾਹਿ.” (ਸ੍ਰੀ ਮਃ ੧) 3. ਦੇਖੋ- ਮਾਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits