Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māsī. ਮਹੀਨੀ, ਮਹੀਨਿਆਂ ਵਿਚ। in (ten) months.
ਉਦਾਹਰਨ:
ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥ Raga Sireeraag 5, Pahray 4, 1:2 (P: 77).

English Translation
n.f. mothers sister, aunt.

Mahan Kosh Encyclopedia

ਸੰ. मातृ स्वसृ- ਮਾਤ੍ਰਿ ਸ੍ਵਸ੍ਰਿ. ਮਾਂ ਦੀ ਭੈਣ. “ਫੁਫੀ ਨਾਨੀ ਮਾਸੀਆ.” (ਮਾਰੂ ਅ: ਮਃ ੧) ਦੇਖੋ- ਮਾਸੁਰੀ 2। 2. ਮਾਸੀਂ. ਮਹੀਨਿਆਂ ਕਰਕੇ। 3. ਮਹੀਨਿਆਂ ਪਿੱਛੋਂ. “ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits