Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mārehis(u). ਇਸ ਨੂੰ ਮਾਰੋ/ਖਤਮ ਕਰੋ। destroy, eliminate, get rid of, do away with. ਉਦਾਹਰਨ: ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ Raga Soohee 4, Chhant 6, 1:1 (P: 776).
|
|