Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mārī-ai. 1. ਕੁਟੀਏ, ਸਜ਼ਾ ਦੇਈਏ। 2. ਖਤਮ ਕਰੀਏ। 3. ਕਾਬੂ ਕਰੀਏ। 1. beat, punish, thrash, stuck. 2. destroy, still. 3. still, conquer. ਉਦਾਹਰਨਾ: 1. ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥ Raga Sireeraag 1, Asatpadee 13, 7:3 (P: 61). 2. ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥ Raga Sireeraag 3, Asatpadee 21, 7:2 (P: 67). ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥ (ਤਬਾਹ ਕਰੀਏ). Raga Gaurhee 4, Karhalay, 1, 6:2 (P: 234). 3. ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ Raga Raamkalee 3, Vaar 4, Salok, 3, 2:1 (P: 948).
|
|