Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mār-kaᴺde. ਇਕ ਰਿਸ਼ੀ ਜੋ ਦੀਰਘ ਆਯੂ ਦਾ ਹੋਇਆ। one of the Rishi (sage) who lived for long years. ਉਦਾਹਰਨ: ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥ Raga Dhanaasaree, Naamdev, 1, 1:2 (P: 692).
|
|