Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mār. 1. ਕੁਟ, ਸਜ਼ਾ। 2. ਮੌਤ। 1. punishment, chastisement, beating. 2. destroys, make his die.
ਉਦਾਹਰਨਾ:
1. ਕੇਤਿਆ ਦੂਖ ਭੂਖ ਸਦ ਮਾਰ ॥ Japujee, Guru Nanak Dev, 25:8 (P: 5).
ਠਾਕੇ ਬੋਹਿਥ ਦਰਗਹ ਮਾਰ ॥ (ਭਾਵ ਫਿਟਕਾਰ). Raga Gaurhee 1, 7, 4:2 (P: 153).
2. ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥ (ਮੌਤ ਦਿੰਦਾ ਹੈ). Raga Aaasaa 1, Vaar 23:2 (P: 475).

SGGS Gurmukhi-English Dictionary
[P. v.] (form Mâranâ) to kill, to beat, to punish, to hit, to destroy
SGGS Gurmukhi-English Data provided by Harjinder Singh Gill, Santa Monica, CA, USA.

English Translation
combining form denoting killer or remover, as in ਚਿੜੀਮਾਰ n.m. fowler, bird catcher. interj. exclamation of wonder what! n.f. beating, drubbing, thrashing, clobbering; stroke, strike, blow; striking or effective range for weapons; prey, game; plunder, exploit; target, victim.

Mahan Kosh Encyclopedia

ਸੰ. ਨਾਮ/n. ਮੌਤ. ਮ੍ਰਿਤ੍ਯੁ. ਦੇਖੋ- ਮਾਰਿ 2। 2. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. “ਰਦ੍ਰ ਜਿਮ ਮਾਰ ਪਰ.” (ਗੁਪ੍ਰਸੂ) 3. ਸ਼ਿਕਾਰ. “ਮਾਰ ਪਰ ਸਿੰਘ ਹੈ.” (ਗੁਪ੍ਰਸੂ) 4. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. “ਏਤੀ ਮਾਰ ਪਈ ਕੁਰਲਾਣੇ.” (ਆਸਾ ਮਃ ੧) “ਸਿਮਰਤ ਰਾਮ ਨਾਹੀ ਜਮਮਾਰ.” (ਗਉ ਮਃ ੫) 5. ਵਿਘਨ। 6. ਜ਼ਹਿਰ. ਵਿਸ਼. “ਇਸ ਕੋ ਮਾਰ ਗਾਢ ਬਹੁ ਹੋਈ.” (ਨਾਪ੍ਰ) 7. ਲਾਟਾ. ਅਗਨਿ ਦੀ ਸ਼ਿਖਾ. “ਪੌਨ ਦੀਪਮਾਰ ਪਰ.” (ਗੁਪ੍ਰਸੂ) 8. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। 9. ਫ਼ਾ. [مار] ਸਰਪ. “ਵੈਨਤੇਯ ਮਾਰ ਪਰ.” (ਗੁਪ੍ਰਸੂ) 10. ਬੀਮਾਰੀ. ਰੋਗ। 11. ਦੇਖੋ- ਮਾਰਗਣ 4.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits