Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māmlā. ਝਗੜਾ, ਵਿਵਾਦ, ਧੰਧਾ। idle business, conflict.
ਉਦਾਹਰਨ:
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥ Raga Maajh 1, Vaar 22, Salok, 2, 2:3 (P: 148).

SGGS Gurmukhi-English Dictionary
[n.] (From Ara. Muāmilaha) affair, business, complications
SGGS Gurmukhi-English Data provided by Harjinder Singh Gill, Santa Monica, CA, USA.

English Translation
n.m. affair, case, business, matter, fact; land revenue, land tax.

Mahan Kosh Encyclopedia

ਅ਼. [مُعاملہ] ਮੁਆਮਲਹ. ਅ਼ਮਲ ਵਿੱਚ ਲਿਆਂਦਾ ਹੋਇਆ. ਕੰਮ ਕਾਜ. ਧੰਦਾ. “ਵਾਟ ਨ ਕਰਈ ਮਾਮਲਾ, ਜਾਣੈ ਮਿਹਮਾਣੁ.” (ਮਃ ੨ ਵਾਰ ਮਾਝ) ਰਾਹ ਵਿੱਚ ਧੰਦੇ ਨਾ ਫੈਲਾਵੇ, ਆਪਣੇ ਤਾਂਈ ਮੁਸਾਫਰ ਜਾਣੇ. ਭਾਵ- ਜੀਵਨਯਾਤ੍ਰਾ ਇੱਕ ਪ੍ਰਕਾਰ ਦਾ ਸਫਰ ਹੈ. “ਪਵਨਿ ਨ ਇਤੀ ਮਾਮਲੇ.” (ਸ. ਫਰੀਦ) “ਵੀਵਾਹੀ ਤਾ ਮਾਮਲੇ.” (ਸ. ਫਰੀਦ) 2. ਜਮੀਨ ਪੁਰ ਲਗਾਇਆ ਰਾਜਕਰ. ਪੁਰਾਣੇ ਸੰਸਕ੍ਰਿਤਗ੍ਰੰਥਾਂ ਤੋਂ ਮਲੂਮ ਹੁੰਦਾ ਹੈ ਕਿ ਪ੍ਰਜਾ ਤੋਂ ਪੈਦਾਵਾਰ ਦਾ ਛੀਵਾਂ ਹਿੱਸਾ ਰਾਜਾ ਲਿਆ ਕਰਦਾ ਸੀ. ਦੇਖੋ- ਰਾਜਕਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits