Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Māth. ਮਥਾ, ਮਸਤਕ। forehead, brow. ਉਦਾਹਰਨ: ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥ Raga Raamkalee 5, Chhant 4, 4 Salok:2 (P: 927).
|
SGGS Gurmukhi-English Dictionary |
[H. P. n.] Forehead
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਮਸ੍ਤਕ. ਮੱਥਾ. “ਨਾਨਕ ਲਿਖਿਆ ਮਾਥ.” (ਰਾਚ ਛੰਤ ਮਃ ੫) 2. ਸੰ. ਮਾਥ. ਮਾਰਗ. ਰਸ੍ਤਾ. ਪੰਥ। 3. ਮਥਨ. ਰਿੜਕਣ ਦੀ ਕ੍ਰਿਯਾ। 4. ਮਥਨ ਦੀ ਰੱਸੀ. ਮਧਾਣੀ ਨਾਲ ਲਿਪਟੀਹੋਈ ਰੱਸੀ. ਨੇਤ੍ਰਾ। 5. ਰੋਗ. ਬੀਮਾਰੀ। 6. ਵਿਨਾਸ਼. ਤਬਾਹੀ. ਬਰਬਾਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|