Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mātī. ਮਿੱਟੀ, ਰਾਖ। ashes, dust.
ਉਦਾਹਰਨ:
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥ Raga Sireeraag 1, 15, 1:1 (P: 19).
ਮਾਟੀ ਮਹਿ ਜੋਤਿ ਰਖੀ ਨਿਵਾਜਿ ॥ (ਭਾਵ ਮਿਟੀ ਦੇ ਸਰੀਰ). Raga Gond 5, 3, 1:2 (P: 862).
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥ (ਭਾਵ ਦੇਹ, ਸਰੀਰ). Raga Maaroo 5, Solhaa 2, 10:3 (P: 1073).

SGGS Gurmukhi-English Dictionary
[H. n.] Earth, clay (P. Mittī)
SGGS Gurmukhi-English Data provided by Harjinder Singh Gill, Santa Monica, CA, USA.

English Translation
n.f. see ਮਿੱਟੀ.

Mahan Kosh Encyclopedia

ਨਾਮ/n. ਮਿੱਟੀ. ਮ੍ਰਿੱਤਿਕਾ. “ਮਾਟੀ ਕੇ ਕਰਿ ਦੇਵੀ ਦੇਵਾ.” (ਗਉ ਕਬੀਰ) 2. ਭਾਵ- ਸਰੀਰ ਦੇਹ. “ਮਾਟੀ ਅੰਧੀ ਸੁਰਤ ਸਮਾਈ.” (ਮਾਝ ਮਃ ੫) ਜੜ੍ਹ ਦੇਹ ਵਿੱਚ ਚੇਤਨਸੱਤਾ ਮਿਲਾਈ। 3. ਮੱਟੀ. ਵਡਾ ਮਟਕਾ. ਚਾਟੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits