Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mākẖi-a. ਸ਼ਹਿਦ ਦੀਆਂ। of honey.
ਉਦਾਹਰਨ:
ਫਰੀਦਾ ਰਬ ਖਜੂਰੀ ਪਕੀਆ ਮਾਖਿਅ ਨਈ ਵਹੰਨ੍ਹ੍ਹਿ ॥ (ਸ਼ਹਿਦ ਦੀਆਂ). Salok, Farid, 89:1 (P: 1382).

Mahan Kosh Encyclopedia

(ਮਾਖਿਉ, ਮਾਖਿਓ) ਸੰ. ਮਾਕ੍ਸ਼ਿਕ. ਨਾਮ/n. ਮੱਖੀਆਂ ਕਰਕੇ ਜਮਾਂ ਕੀਤਾ ਮਿੱਠਾ. ਸ਼ਹਦ. ਮਧੁ. “ਕੂੜ ਮਿਠਾ ਕੂੜ ਮਾਖਿਉ.” (ਵਾਰ ਆਸਾ) “ਮਾਖਿਅ ਨਈ ਵਹੰਨਿ.” (ਸ. ਫਰੀਦ) ਬਹਿਸ਼੍ਤ ਵਿੱਚ ਸ਼ਹਦ ਦੀਆਂ ਨਦੀਆਂ ਵਗਦੀਆਂ ਹਨ. ਦੇਖੋ- ਕ਼ੁਰਾਨ, ਸੂਰਤ ਮੁਹੰਮਦ, ਆਯਤ #੧੫। 2. ਭਾਵ- ਸਤਸੰਗ ਵਿੱਚ ਪ੍ਰੇਮਕਥਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits