Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mā-ū. ਮਾਂ, ਹੇ ਮਾਂ। mother, O mother!.
ਉਦਾਹਰਨ:
ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ (ਹੇ ਮਾਂ). Raga Soohee 4, Asatpadee 2, 8:1 (P: 759).
ਸੁਤਿ ਮੁਕਲਾਈ ਅਪਨੀ ਮਾਉ ॥ (ਸੁਤਿ ਮਨ; ਮਾਊ, ਮਾਇਆ ਰੂਪੀ ਮਾਂ). Raga Basant, Kabir, 3, 1:2 (P: 1194).
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ Raga Maajh 1, Vaar 26, Salok, 1, 1:4 (P: 149).

Mahan Kosh Encyclopedia

ਨਾਮ/n. ਮਾਤਾ. ਮਾਂ. “ਛੋਡਹਿ ਨਾਹੀ ਬਾਪ ਨ ਮਾਊ.” (ਆਸਾ ਮਃ ੫) 2. ਵਿ. ਮਾਤਾ ਦਾ. “ਮਾਊ ਪੀਊ ਕਿਰਤੁ ਗਵਾਇਨਿ.” (ਮਃ ੧ ਵਾਰ ਮਾਝ) ਮਾਤਾ ਪਿਤਾ ਦਾ ਕ੍ਰਿਤ (ਉਪਕਾਰ) ਗਵਾਦਿੰਦੇ ਹਨ। 3. ਆਉਣਾ ਕ੍ਰਿਯਾ ਦਾ ਭਵਿਸ਼੍ਯਕਾਲ. ਮਾਵੇਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits