Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mā-i. 1. ਹੇ ਮਾਂ!। 2. ਮਾਂ, ਮਾਤਾ। 3. ਮਾਇਆ। 4. ਧਨ, ਦੌਲਤ। 1. O mother!. 2. mother. 3. illusion. 4. wealth.
ਉਦਾਹਰਨਾ:
1. ਸੋ ਕਿਉ ਵਿਸਰੈ ਮੇਰੀ ਮਾਇ ॥ Raga Aaasaa 1, Sodar, 3, 1:1 (P: 9).
2. ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥ Raga Sireeraag 3, 38, 3:2 (P: 28).
ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥ Raga Gaurhee 5, Sukhmanee 21, 5:2 (P: 291).
3. ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥ Raga Sireeraag 5, 76, 1:2 (P: 44).
ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ Raga Gaurhee 5, Thitee, 17:4 (P: 300).
ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥ (ਭਾਵ ਅਗਿਆਨਤਾ). Raga Dhanaasaree 5, Asatpadee 1, 8:1 (P: 687).
4. ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ Raga Raamkalee 5, 23, 2:3 (P: 890).

SGGS Gurmukhi-English Dictionary
[P. n.] Mother
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਮਾਤਾ. ਮਾਂ. “ਮਾਇ ਨ ਹੋਤੀ ਬਾਪ ਨ ਹੋਤਾ.” (ਰਾਮ ਨਾਮਦੇਵ) 2. ਮਾਯਾ. “ਤਾ ਕਉ ਕਹਾਂ ਬਿਆਪੈ ਮਾਇ?” (ਗਉ ਮਃ ੫) 3. ਅਵਿਦ੍ਯਾ. “ਕਾਟੇ ਰੇ ਬੰਧਨ ਮਾਇ.” (ਧਨਾ ਅ: ਮਃ ੫) 4. ਮਯਾ. ਕ੍ਰਿਪਾ. “ਜੇ ਭਾਵੈ ਕਰੈ ਤ ਮਾਇ.” (ਸ੍ਰੀ ਮਃ ੧) ਜੇ ਭਾਵੇ, ਤਾਂ ਮਯਾ ਕਰੇ। 5. ਦੇਖੋ- ਮਾਉਣਾ 1. “ਮਨ ਮੈ ਹਰਖ ਨ ਮਾਇ.” (ਗੁਪ੍ਰਸੂ) 6. ਅ਼. [ماء] ਜਲ. ਪਾਨੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits