Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਦੇਖੋ- ਮਾਝ 1। 2. ਮਾਝੇ ਦੇਸ਼ ਦੇ ਕਵੀਆਂ ਨੇ ਦਵੈਯੇ ਛੰਦ ਦਾ ਨਾਮ ਹੀ ਮਾਂਝ ਕਲਪ ਲਿਆ ਹੈ. ਚਾਰ ਚਰਣ, ਪ੍ਰਤਿ ਚਰਣ- ੨੮ ਮਾਤ੍ਰਾ, ਸੋਲਾਂ ਅਤੇ ਬਾਰਾਂ ਮਾਤ੍ਰਾ ਤੇ ਵਿਸ਼੍ਰਾਮ, ਅੰਤ ਦੇ ਗੁਰੁ. ਬਹੁਤ ਸੰਤਾਂ ਦੀਆਂ ਮਾਂਝਾਂ ਪੜ੍ਹਦੇ ਗਾਂਉਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|