Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māᴺg. ਚੀਰ, ਇਸਤ੍ਰੀਆਂ ਦੇ ਵਾਲ ਗੁੰਦਨ ਲਗਿਆਂ ਬਣਾਈ ਕੇਸਾਂ ਦੀ ਰੇਖਾ। parting line of hair on the head of woman.
ਉਦਾਹਰਨ:
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ Raga Sireeraag 1, 13, 4:1 (P: 19).

SGGS Gurmukhi-English Dictionary
[H. n.] Line of parting of hair on the head
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਮੰਗ demand parting line of hair on the head.

Mahan Kosh Encyclopedia

ਨਾਮ/n. ਮੰਗ. ਯਾਚਨਾ। 2. ਕੁਆਰੀ ਕਨ੍ਯਾ, ਜਿਸ ਦੀ ਸਗਾਈ ਹੋਗਈ ਹੈ। 3. ਇਸਤ੍ਰੀਆਂ ਦੇ ਕੇਸ਼ਾਂ ਦੀ ਰੇਖਾ, ਜੋ ਮੀਢੀ ਬਣਾਉਣ ਸਮੇਂ ਹੋਜਾਂਦੀ ਹੈ. ਜਦ ਚੀਰਣੀ ਪਾਕੇ ਕੇਸ਼ ਦੋਹੀਂ ਪਾਸੀਂ ਕੀਤੇ ਜਾਣ, ਤਦ ਵਿਚਕਾਰ ਸਿਰ ਦੀ ਤੁਚਾ ਦਿਖਾਈ ਦੇਣ ਲਗਦੀ ਹੈ, ਇਸੇ ਰੇਖਾ ਦਾ ਨਾਮ ਮਾਂਗ ਹੈ. ਸ਼ੋਭਾ ਲਈ ਇਸ ਰੇਖਾ ਪੁਰ ਸੰਧੂਰ ਆਦਿ ਰੰਗ ਲਗਾਇਆਜਾਂਦਾ ਹੈ. “ਭਰੀਐ ਮਾਂਗ ਸੰਧੂਰੇ.” (ਵੰਡ ਮਃ ੧) 4. ਸਿੰਧੀ. ਉਹ ਡੋਰਾ ਅਥਵਾ- ਜੰਜੀਰੀ, ਜੋ ਨੱਥ ਦੇ ਗਹਿਣੇ ਨਾਲ ਬੰਨ੍ਹੀ ਜਾਕੇ ਕੇਸਾਂ ਨਾਲ ਅਟਕਾਈਜਾਂਦੀ ਹੈ, ਜਿਸ ਤੋਂ ਗਹਿਣੇ ਦਾ ਭਾਰ ਨੱਕ ਪੁਰ ਨਾ ਪਵੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits