Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahūraṯėh. ਦੋ ਘੜੀਆਂ ਦਾ ਸਮਾਂ, ਸਮੇਂ ਦੀ ਇਕ ਇਕਾਈ। unit of time, trice, instant. ਉਦਾਹਰਨ: ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥ (ਦੋ ਘੜੀਆਂ). Raga Jaitsaree 5, Vaar 15, Salok, 5, 1:2 (P: 709).
|
|