Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahī-ā. ਵਿਚ, ਅੰਦਰ। in. ਉਦਾਹਰਨ: ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ ॥ Raga Goojree, Kabir, 1, 2:1 (P: 524).
|
Mahan Kosh Encyclopedia |
(ਮਹੀਓ, ਮਹੀਅਉ, ਮਹੀਅਲ, ਮਹੀਅਲਿ, ਮਹੀਅਲੁ) ਕ੍ਰਿ. ਵਿ. ਮਧ੍ਯ ਮੇਂ. ਮਧ੍ਯ ਸ੍ਥਲ ਮੇਂ. ਵਿਕਾਰ. ਅੰਦਰ. ਭੀਤਰਿ. “ਕੋ ਕਹਤੋ ਸਭ ਬਾਹਰਿ ਬਾਹਰਿ, ਕੋ ਕਹਤੋ ਸਭ ਮਹੀਅਉ.” (ਜੈਤ ਮਃ ੫) “ਜਲਿ ਥਲਿ ਮਹੀਅਲਿ ਪੂਰਿਆ.” (ਗਉ ਥਿਤੀ ਮਃ ੫) “ਡੋਲਤ ਬਨ ਮਹੀਆ.” (ਗੂਜ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|