Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mėhlī. 1. ਹਜ਼ੂਰੀ ਵਿਚ, ਮਹਿਲਾਂ ਵਿਚ। 2. ਇਸਤ੍ਰੀ (ਜੀਵ) ਮਹਿਲ ਵਿਚ ਰਹਿਣ ਵਾਲੀ। 3. ਮਹਿਲ ਦਾ ਮਾਲਕ, ਮਹਿਲ ਵਿਚ ਰਹਿਣ ਵਾਲਾ। 4. ਮਹਿਲ ਦੁਆਰਾ, ਘਰ ਦੁਆਰਾ/ਰਾਹੀਂ। 1. palace, place of residence. 2. bride, house wife. 3. Mater, one who lives in the Palace. 4. house, palace.
ਉਦਾਹਰਨਾ:
1. ਤਾ ਮਨੁਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥ (ਹਜ਼ੂਰੀ ਵਿਚ). Raga Sireeraag 1, 5, 2:3 (P: 16).
2. ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥ Raga Sireeraag 1, Asatpadee 6, 6:2 (P: 57).
ਕਹਤੋ ਮਹਲੀ ਨਿਕਟਿ ਨ ਆਵੈ ॥ (ਮਹਿਲਾਂ ਵਿਚ ਰਹਿਣ ਵਾਲਾ ਭਾਵ ਨਿਕਟੀ). Raga Soohee 5, 7, 2:2 (P: 738).
ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿਪਾਏ ॥ (ਘਰਵਾਲੀ ਹੋ ਪਤੀ ਨੂੰ ਪਛਾਣੇ॥). Raga Soohee 3, Chhant 4, 3:6 (P: 770).
3. ਗੁਰਮੁਖਿ ਮਹਲੀ ਮਹਲੁ ਪਛਾਨੁ ॥ Raga Aaasaa 1, Asatpadee 6, 1:2 (P: 414).
ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥ Raga Maaroo 1, Solhaa 18, 12:3 (P: 1039).
4. ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥ Raga Soohee 2, Chhant 5, 8:1 (P: 767).

Mahan Kosh Encyclopedia

ਮਹਲ ਵਿੱਚ ਰਹਿਣ ਵਾਲੀ, ਮਹਲਾ. ਭਾਰਯਾ. ਇਸਤ੍ਰੀ. ਪਤਨੀ. “ਮਹਲੀ ਮਹਲਿ ਬੁਲਾਈਐ ਸੋ ਪਿਰ ਰਾਵੈ ਰੰਗਿ.” (ਸ੍ਰੀ ਅ: ਮਃ ੧) “ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ.” (ਸੂਹੀ ਛੰਤ ਮਃ ੩) 2. ਮਹਲ ਦਾ ਸ੍ਵਾਮੀ. ਮਹਲ ਵਾਲਾ। 3. ਮਹਲੀਂ. ਮਹਲਾਂ ਵਿੱਚ। 4. ਮਹਲਾਂ ਤੋਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits