Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mėhar. ਮੱਹਤਰ ਦਾ ਸੰਖੇਪ, ਸਰਦਾਰ, ਮੁਖੀਆ, ਚੌਧਰੀ। chief.
ਉਦਾਹਰਨ:
ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥ Raga Sireeraag 1, Asatpadee 16, 6:1 (P: 63).

SGGS Gurmukhi-English Dictionary
[n.] (from Sk. Mahattar) headman.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮਾਹਰ ਦਾ ਸੰਖੇਪ। 2. ਅ਼. [مہر] ਨਾਮ/n. ਇਸਲਾਮਮਤ ਅਨੁਸਾਰ ਉਹ ਰਕਮ, ਜੋ ਨਿਕਾਹ ਸਮੇਂ ਪਤੀ ਵੱਲੋਂ ਇਸਤ੍ਰੀ ਨੂੰ ਦੇਣੀ ਠਹਿਰਾਈ ਜਾਵੇ. ਇਸ ਦੀ ਕੋਈ ਖ਼ਾਸ ਹੱਦ ਨਹੀਂ, ਇਸਤ੍ਰੀ ਦਾ ਦਰਜਾ ਅਤੇ ਸੁੰਦਰਤਾ ਪੁਰ ਨਿਰਭਰ ਹੈ, ਪਰ ਦਸ ਦਿਰਹਮ ਅਰਥਾਤ- ੨॥=) ਤੋਂ ਘੱਟ ਮਹਰ ਨਹੀਂ ਹੋਸਕਦਾ. ਇਸਤ੍ਰੀ ਜਦ ਚਾਹੇ ਪਤਿ ਤੋਂ ਮਹਰ ਲੈ ਸਕਦੀ ਹੈ। 3. ਸੰ. महर्. ਚੌਥਾ ਆਸਮਾਨੀ ਲੋਕ। 4. ਮਹੱਤਰ ਦਾ ਸੰਖੇਪ. ਪ੍ਰਧਾਨ. ਮੁਖੀਆ. “ਮਹਰ ਮਲੂਕ ਕਹਾਈਐ.” (ਸ੍ਰੀ ਅ: ਮਃ ੧) 5. ਕ੍ਰਿਸ਼ਨ ਜੀ ਦੇ ਪਿਤਾ ਨੰਦ ਦੀ ਉਪਾਧੀ (ਲਕ਼ਬ). “ਨੰਦ ਮਹਰ ਲੈ ਭੇਟ ਕੋ ਗਯੋ ਕੰਸ ਕੇ ਪਾਸ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits