Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Masaṯ. 1. ਮਤਵਾਲਾ, ਬੇਪਰਵਾਹ। 2. ਅੰਹਕਾਰੀ, ਗਰੀਬ (ਨਿਮਾਨੇ) ਦੇ ਉਲਟ, ਅਮੀਰ। 3. ਮਸਤਕ, ਮਥਾ। 1. elated. 2. rich. 3. brow.
ਉਦਾਹਰਨਾ:
1. ਜਿਨ੍ਹ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥ Raga Aaasaa 1, 8, 2:1 (P: 351).
2. ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ Raga Maaroo 5, Vaar 17:3 (P: 1100).
3. ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ॥ Raga Saarang 5, 39, 1:2 (P: 1212).

SGGS Gurmukhi-English Dictionary
[P. adj.] Intoxicated, wanton, drunk
SGGS Gurmukhi-English Data provided by Harjinder Singh Gill, Santa Monica, CA, USA.

English Translation
adj. intoxicaed, excited or exhilarated, stupefied, under influence of drug or drink; self-absorbed, happy, gay, carefree, indifferent.

Mahan Kosh Encyclopedia

ਫ਼ਾ. [مست] ਮਸ੍ਤ. ਵਿ. ਨਸ਼ੇ, ਪ੍ਰੇਮ ਅਥਵਾ- ਅਭਿਮਾਨ ਵਿੱਚ ਮਤਵਾਲਾ. “ਗਰੀਬ ਮਸਤ ਸਭੁ ਲੋਕੁ ਸਿਧਾਸੀ.” (ਮਃ ੫ ਵਾਰ ਮਾਰੂ ੨) ਹੰਕਾਰੀ ਅਤੇ ਗਰੀਬ। 2. ਮਸ੍ਤਕ (ਮੱਥੇ) ਦਾ ਸੰਖੇਪ. “ਮਸਤ ਪੁਨੀਤ ਸੰਤਧੂਰਾਵਾ.” (ਸਾਰ ਮਃ ੫) 3. ਛੇਵੀਂ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਅਲਮਸਤ ਦੀ ਥਾਂ ਮਸਤ ਸ਼ਬਦ ਵਰਤਿਆ ਹੈ. ਦੇਖੋ- ਅਧ੍ਯਾਯ #੯. “ਮਸਤ ਤਬੈ ਬਿਨਤੀ ਕਰੀ, ਸੁਨੀਏ ਕ੍ਰਿਪਾਨਿਧਾਨ.” (੧੪੨).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits