Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mavalsarā. ਮੌਲਸਰੀ ਇਕ ਦਰਖਤ ਜਿਸ ਨਾਲ ਵਰਖਾ ਰੁਤ ਵਿਚ ਖੁਸ਼ਬੂਦਾਰ ਫੁਲ ਲਗਦੇ ਹਨ। tree which blossom in the rainy season.
ਉਦਾਹਰਨ:
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥ Sava-eeay of Guru Amardas, 1:5 (P: 1392).

SGGS Gurmukhi-English Dictionary
[P. n.] A tree called Maulsiri, with white flowers, full of fragrance
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਮਵਲਸਰੀ) ਨਾਮ/n. ਮੌਲਸਰੀ. ਵਕੁਲ. ਜਮੋਏ ਜੇਹੇ ਪੱਤਿਆਂ ਵਾਲਾ ਇੱਕ ਬਿਰਛ, ਜਿਸ ਦੇ ਵਰਖਾ ਰੁੱਤ ਵਿੱਚ ਸੁਗੰਧ ਵਾਲੇ ਫੁੱਲ ਲਗਦੇ ਹਨ. Mimusops Elengi. ਇਸ ਦੇ ਫੁੱਲਾਂ ਤੋਂ ਖ਼ੁਸ਼ਬੂਦਾਰ ਤੇਲ ਅਤੇ ਇਤਰ ਬਣਦਾ ਹੈ, ਅਰ ਪੱਕੇ ਫਲ ਖਾਣ ਦੇ ਕੰਮ ਆਉਂਦੇ ਹਨ. “ਸਾਖ ਤਰੋਵਰ ਮਵਲਸਰਾ.” (ਸਵੈਯੇ ਮਃ ੩ ਕੇ) ਮੌਲਸਰੀ ਦੀ ਸ਼ਾਖਾ ਤੋਂ ਸੁਗੰਧ ਰੂਪ ਹੋਕੇ ਆਪ ਦੀ ਕੀਰਤਿ ਫੈਲ ਰਹੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits